ਪੰਜਾਬੀ ਗਾਡਰ ਸਟੇਟਸ - ( Punjabi Status )

★☆______ਕਿਵੇ ਦੱਸੀਏ ਕੇ ਕਿੰਨਾ ਤੈਨੂੰ ਪਿਆਰ ਕਰਦੇ ਹਾਂ__
___☆★★☆____ਰਾਹਾਂ ਵਿੱਚ ਅੱਖਾ ਵਿਛਾ ਕੇ
ਤੇਰਾ ਇਤਜ਼ਾਰ ਕਰਦੇ
ਹਾਂ___☆★★☆___ਦਿਨ ਵਿੱਚ ਜਿੰਨੀ ਵਾਰ
ਧੜਕਦਾ ਹੈ ਦਿਲ______
_☆★★☆____ਉਸ ਤੋ ਵੀ ਦੁੱਗਣੀ ਵਾਰ ਯਾਰਾ ਤੈਨੂੰ
ਯਾਦ ਕਰਦੇ
ਹਾਂ____☆★