RAmJA isHQ DiyAN

ਇਹ ਰਮਜਾਂ ਇਸ਼ਕ ਦੀਆਂ, ਸੱਜਣਾ ਕੀ ਜਾਣੇ ਤੂੰ,
ਇਹ ਮਹਿੰਗੇ ਮੋਤੀ ਸੀ,ਜਿਨਾ ਖਾਕ... ਹੀ ਜਾਣੇ ਤੂੰ...
ਦੁਨੀਆ ਬਦਲ ਗਈ, ਪਰ ਸੱਜਣ ਨਾ ਬਦਲੇ...
ਇਹ ਦੁਨੀਆ ਝੂਠੀ ਏ, ਕੀ ਰਸਮਾ ਜਾਣੇ ਤੂੰ.....