Jot Akaaal Hai -|| ਹੇ ਮਨਿ ਤੂੰ ਆਪ ਜੋਤ ਅਕਾਲ ਰੂਪ ਹੈਂ ਆਪਣੇ ਆਪ ਨੂੰ ਜਾਣ ||

ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤਿ ਹੈ ॥
ਨ ਘਾਟ ਹੈ ਨ ਬਾਢ ਹੈ ਨ ਘਾਟ ਬਾਢ ਹੋਤ ਹੈ ॥

ਜਿਸ ਆਤਮਾ ਨੇ ਸ਼ਰੀਰ ਧਾਰਨ ਕੀਤਾ ਹੈ ਚਾਹੇ ਓਹ ਕੋਈ ਜਾਨਵਰ ਜੀਵ ਹੋਵੇ , ਚਾਹੇ ਓਹ ਇਨਸਾਨ ਹੋਵੇ ਤੇ ਫੇਰ ਚਾਹੇ ਓਹ ਕੋਈ ਬਨਸਪਤੀ ਪੇੜ ਪੋਦੇ ਕਿਉ ਨਾ ਹੋਣ ਸਭ ਦੇ ਅੰਦਰ ਓਹਨਾ ਨੂੰ ਜੀਵਤ ਤੇ ਹਰਾ ਭਰਾ ਰਖਣ ਵਾਲਾ ਹਰਿ ਆਪ ਜੋਤ ਹੈ | ਇਹ ਜੋਤ ਇਕ ਦੀਵੇ ਦੀ ਬਲਦੀ ਅੱਗ ਦੀ ਤਰਾਂ ਨਹੀ ਹੈ ਤੇ ਨਾ ਹੀ ਇਸ ਦਾ ਪ੍ਰਕਾਸ਼ ਅੱਗ ਦੀ ਤਰਾਂ ਹੈ | ਇਹ ਜੋਤ ਬੁਧਿ ਰੂਪ ਹੈ ਤੇ ਉਸ ਬੁਧਿ ਦਾ ਗ੍ਯਾਨ ਹੀ ਉਸ ਦਾ ਪ੍ਰਕਾਸ਼ ਹੈ | ਜਿਸ ਜਿਸ ਨੂੰ ਇਸ ਜੋਤ ਦੇ ਦਰਸ਼ਨ ਹੋਏ ਓਹਨਾ ਦੇ ਅੰਦਰ ਇਸ ਜੋਤ ਦਾ ਪਰਗਾਸ (ਕਿਰਪਾ) ਹੋਯਾ ਹੈ | ਇਸ ਜੋਤ ਨੇ ਇਹ ਸੰਸਾਰ ਰਚਿਆ ਹੈ | ਇਸ ਜੋਤ ਨੇ ਹੀ ਸਾਨੂੰ ਇਸ ਸੰਸਾਰੀ ਮਾਯਾ ਦੀ ਜੇਲ ਤੋਂ ਮੁਕਤ ਕਰਨਾ ਹੈ | ਜੋ ਜੋ ਇਸ ਜੋਤ ਨੂੰ ਪਾਕੇ ਮੁਕਤ ਹੋਏ ਨੇ ਉਨਾ ਤੋਂ ਇਸ ਜੋਤ ਜੋ ਬੁਧ ਰੂਪ ਹੈ ਇਸ ਸੰਸਾਰ ਵਿਚ ਹੋਰ ਸੰਸਾਰੀ ਲੋਕਾ ਨੂੰ ਮੁਕਤ ਕਰਨ ਵਾਸਤੇ ਇਸ ਜੋਤ ਦਾ ਗ੍ਯਾਨ ਗੁਰਬਾਣੀ ਰੂਪ ਵਿਚ ਦੇਕੇ ਗਏ ਹਨ ਤਾਂ ਕੀ ਜੋ ਵੀ ਇਸ ਤਕ ਪਹੋਚਨਾ ਚਾਹੇ ਓਹ ਗੁਰਬਾਣੀ ਤੋ ਗ੍ਯਾਨ ਹਾਸਿਲ ਕਰ ਸਕਦਾ ਹੈ | ਇਹ ਜੋਤ ਸਬ ਦੇ ਅੰਦਰ ਆਪਣੀ ਆਪਣੀ ਹੈ ਜੋ ਖੋਜੇ ਗਾ ਓਹ ਪਾ ਲਾਵੇ ਗਾ | ਜਿਨਾ ਨੇ ਪਾਈ ਹੈ ਓਹ ਸੰਸਾਰ ਨੂੰ ਦਸ ਗਏ ਨੇ ਗੁਰਬਾਣੀ ਰੂਪ ਵਿਚ |


Gurbani pothi's >> AADI GRANTH , DASAM GRANTH ,

Start from here to know about jot briefly

http://sachkhojacademy.org/gauri-baavan-akhri-mahala-5/

Rediator www.sachkhojacademy.org

<<< add your friends here <<< get help from us about jot <<<