ਸਾਨੂ ਮਾਣ ਪੰਜਾਬੀ ਹੋਣ ਦਾ...

ਸਾਨੂੰ ਮਾਣ ਪੰਜਾਬੀ ਹੋਣ ਦਾ ॥ ਇਸ ਗਰੁੱਪ ਵਿਚ ਤੁਹਾਨੂ ਗੁਰੂ ਸਹਿਬਾਨਾ ਦੇ ਸਿੱਖੀ ਇਤਿਹਾਸ ਅਤੇ ਪੰਜਾਬੀ ਸਭਿਆਚਾਰ ਨਾਲ ਜੋੜਿਆ ਜਾਵੇਗਾ ।

ਗਰੁੱਪ ਵਿਚ ਪੋਸਟ ਸੰਬੰਧੀ ਜਾਣਕਾਰੀ।

ਇਸ ਗਰੁੱਪ ਵਿਚ ਤੁਸੀਂ ਗੁਰੂਆ ਪੀਰਾ ਸਿੱਖੀ ਇਤਿਹਾਸ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਸੰਬੰਧ ਰਖਦੀ ਵਿਚਾਰ ਚਰਚਾ ਕਰੋ ਜੀ ਜਿਸ ਨਾਲ ਅਸੀਂ ਆਪਣੇ ਇਤਿਹਾਸ ਤੋਂ ਵਾਕਫ ਹੋ ਸਕੀਏ। ਤੇ ਸਾਨੂੰ ਆਪਣੇ ਪੰਜਾਬੀ ਹੋਣ ਤੇ ਮਾਣ ਮਹਿਸੂਸ ਹੋਵੇ। ਪੰਜਾਬੀਅਤ ਨਾਲ ਜੁੜੇ ਰਹੋ। ਆਪਣਾ ਵਿਰਸਾ ਆਪਣਾ ਸਭਿਆਚਾਰ ਕਦੀ ਨਾ ਭੁਲੋ। ਨਸ਼ਾ ਮੁਕਤ ਪੰਜਾਬ ਸਿਰਜੋ। ਸਾਡੀ ਗੁਰੂਆ ਪੀਰਾ ਦੀ ਸੋਹਣੀ ਧਰਤ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਸਮਾਜਿਕ ਕੁਰੀਤੀਆ ਦੂਰ ਕਰੋ ਤੇ ਮਾਣ ਕਰੋ ਆਪਣੇ ਪੰਜਾਬੀ ਹੋਣ ਦਾ।

ਨੋਟ:- ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾ ਕਿ ਇਸ ਗਰੁਪ ਚ ਕੋਈ ਵੀ ਪੋਸਟਿੰਗ ਇਸ ਤਰਾ ਦੀ ਨਾ ਕੀਤੀ ਜਾਵੇ ਜੋ ਲਚਰਤਾ ਪੇਸ਼ ਕਰਦੀ ਹੋਵੇ ,ਜਿਸ ਦੇ ਕਾਰਨ ਸਾਡੇ ਮਹਾਂਨ ਵਿਰਸੇ ਦੀ ਤੇ ਪੰਜਾਬੀਅਤ ਦੀ ਸ਼ਵੀ ਖਰਾਬ ਹੋਵੇ ,ਜਿਸ ਨੂੰ ਸਾਡੇ ਵੀਰ ਭੇਣ ਪੜ ਦੇਖ ਨਾ ਸਕਣ ,ਸੋ ਇਸ ਤਰਾ ਦੀਆ ਤੇ ਨਿਜੀ ਆਸ਼ਕੀ ਦੀਆ ਪੋਸਟਾ ਕਰਨ ਤੋ ਗੁਰੇਜ ਕਰਨਾ ਜੀ|

::::::::::::::::::::::::::::::::::::::::::::::::::::::::::::::::::::::::::::
::ਸਾਨੂੰ ਮਾਣ ਪੰਜਾਬੀ ਹੋਣ ਦਾ ਗਰੁੱਪ ਦੀਆਂ ਪੋਸਟਾਂ ਸੰਬੰਧੀ ਮੈਂਬਰਾਂ ਲਈ ਸੂਚਨਾਵਾਂ::
::::::::::::::::::::::::::::::::::::::::::::::::::::::::::::::::::::::::::::.

੧) ਕਿਸੇ ਜਥੇਬੰਦੀ ਜਾਂ ਹੋਰ ਫੇਸਬੁੱਕ ਗਰੁੱਪ ਦੀ ਖਿੱਚ-ਧੂਹ ਕਰਨ ਦੀ ਮਨਾਹੀ ਹੈ।

੨) ਜਗ੍ਹਾਂ ਸੀਮਿਤ ਹੋਣ ਕਰਕੇ ਲੰਬੇ ਲੰਬੇ ਲੇਖ ਜਾਂ ਜਾਣਕਾਰੀ ਨੋਟ-ਕਥਨ ਬਣਾ ਕੇ ਸਾਂਝੀ ਕੀਤੀ ਜਾਵੇ। ਇਸ ਤਰ੍ਹਾਂ
ਨਾ ਕਰਨ ਤੇ ਪੋਸਟ ਮਿਟਾ ਦਿੱਤੀ ਜਾਣਗੀ।

੩) ਸ਼ੋਅਰ ਅਤੇ ਕਵਿਤਾਵਾਂ ਸਿਰਫ਼ ਆਪਣੀ ਹੀ ਸਾਂਝੀਆਂ ਕੀਤੀਆਂ ਜਾਣ। ਦੂਸਰਿਆਂ ਦੀ ਸਾਂਝੀਆਂ ਕਰਨ ਵੇਲੇ
ਮੂਲ ਲੇਖਕ ਦਾ ਨਾਮ ਜ਼ਰੂਰ ਲਿਖਿਆ ਜਾਵੇ।

੪) ਆਪ ਬਣਾਈਆਂ (ਛੇੜਛਾੜ ਕੀਤੀਆਂ) ਫੋਟੋਆਂ ਜਾਂ ਵੀਡੀਓ ਸਾਂਝੀਆਂ ਕਰਨ ਤੋਂ ਗੁਰੇਜ਼ ਕੀਤਾ ਜਾਵੇ, ਸਿਰਫ਼
ਸੱਚੀਆਂ ਫੋਟੋਆਂ ਅਤੇ ਵੀਡੀਓ ਸੰਬੰਧੀ ਵੀਚਾਰ-ਚਰਚਾ ਲਈ ਪੇਸ਼ ਕੀਤਾ ਜਾਵੇ।

੫) ਆਪਣੇ ਦੋਸਤਾਂ (ਸਿੱਖੀ ਅਤੇ ਪੰਜਾਬੀ ਵਿਚਾਰਧਾਰਾ ਵਾਲੇ, ਜਿਨ੍ਹਾਂ ਨੂੰ ਪੰਜਾਬੀ ਪੜ੍ਹਨੀ ਆਉਂਦੀ ਹੋਵੇ) ਨੂੰ ਹੀ
ਇਸ ਖੁੱਲ੍ਹੇ ਗਰੁੱਪ ਦਾ ਮੈਂਬਰ ਬਣਾਓ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣਾ
ਯੋਗਦਾਨ ਪਾਓ।

੬) ਗਰੁੱਪ ਤੇ ਵਿਚਾਰ ਚਰਚਾ ਕਰਦੇ ਸਮੇਂ ਸਭਿਅਕ ਭਾਸ਼ਾ ਵਰਤੀ ਜਾਵੇ ਅਤੇ ਗਰੁੱਪ ਨੂੰ ਜਾਤੀ ਰੰਜਿਸ਼ਾ ਕੱਢਣ
ਲਈ ਨਾ ਵਰਤਿਆ ਜਾਵੇ। ਅਸਭਿਅਕ ਟਿੱਪਣੀਆਂ ਹਟਾ ਦਿੱਤੀਆਂ ਜਾਣਗੀਆਂ ਅਤੇ ਮੈਂਬਰ ਨੂੰ ban ਕਰ
ਦਿੱਤਾ ਜਾਵੇਗਾ।

ਸਭ ਮੈਬਰਾਂ ਤੋਂ ਇਹ ਪੂਰਨ ਉਮੀਦ ਕੀਤੀ ਜਾਵੇਗੀ ਕਿ, ਓਹ ਆਪਣੇ ਨਿੱਕੇ ਨਿੱਕੇ ਵਿਖਰੇਵਿਆਂ ਤੋਂ ਸਦਾ ਉਪਰ ਰਹਿ ਕੇ ਚੰਗੀ ਅਤੇ ਠੋਸ ਵਿਚਾਰ ਚਰਚਾ ਕਰਨਗੇ | ਅਤੇ ਹਰ ਸਾਂਝੇ ਕੌਮੀ ਕਾਰਜਾ ਵਿਚ ਮੋਢੇ ਨਾਲ ਮੋਢਾ ਜੋੜਣਗੇ | ਗੁਰੂ ਫ਼ਤੇਹ ਗੁਰਸ਼ਾਮ ਸਿੰਘ ਚੀਮਾ , ਤੇਜਿੰਦਰ ਸਿੰਘ ਸਰਾਂ
http://sanumaanpunjabihonda.blogspot.com/
www.gurshamcheema.webs.com
http://www.facebook.com/sanumaanpunjabihonda2

++++++++++++++++!!!!!!!!!!!!!!!!!!!!!!!!!!!!!!!!!!!+++++++++++++++.

Share the best of punjabi statuses, Pictures, cultures and much more.

ਪੰਜਾਬੀ ਲਿਖਣ ਵਾਸਤੇ ਤੁਸੀਂ ਹੇਠ ਦਿਤੇ ਲਿੰਕ ਵਰਤੋਂ ਵਿਚ ਲਿਆ ਸਕਦੇ ਹੋ:-

http://g2s.learnpunjabi.org/unipad.aspx

http://www.google.com/transliterate/Punjabi

http://www.google.com/ime/transliteration/

http://punjabi.changathi.com/

http://t13n.googlecode.com/svn/trunk/blet/docs/help_pa.html

ਸਿਖੀ ਅਤੇ ਗੁਰਮਤ ਦੇ ਸਬੰਧਤ ਸਾਇਟ
Top Sikh Sites :

1. http://sgpc.net/liveaudio.asp -> Live Kirtan From Harmandir Sahib
[You need below given plugin to play plugin - http://www.interoperabilitybridges.com/windows-media-player-firefox-plugin-download]
2. http://www.gurbanifiles.org/translations/index.htm Translation Of Sri Guru Granth Sahib Ji in English, Hindi, Punjabi
3. http://www.sikhvideos.org/ -> Sikh Video's
4. http://www.srigurugranthsahib.org/ -> THE LARGEST SIKHISM RESOURCE ON THE INTERNET
5. http://www.srigurunanaksahib.org/ -> Eternal Glory of Sri Guru Nanak Sahib Ji
6. http://www.babanandsinghsahib.org/ -> Eternal Glory of Baba Nand Sahib Ji
7. http://www.tercentenary2008.org/ -> 300 Saal Guru De Naal
8. http://www.baisakhi1999.org/ -> Eternal Glory of Guru Gobind Singh Ji And The Khalsa
9. http://www.sikhsangeet.com/ -> Sikh Sangeet And Kirtan
10. http://www.sikhiwiki.org/ -> Wikipedia of Sikhism, Biggest Sikh Encyclopedia
11. http://www.sikhnet.com/ -> Sharing the Sikh Experience - At No.1
12. http://www.gurumanyogranth.com/ -> Guru Manyo Granth, Sikh Gurus, Takhts, Gurudwaras And About Ardaas
13. http://www.gurumanyogranth.net/ -> Guru Manyo Granth, Daily Hukumnama From Sri Darbar Sahib And Guru's Quotes
14. http://www.gurumanyogranth.org/ -> Guru Manyo Granth, Guru Nanak And His Policies
15. http://www.srigranth.org/ -> Sri Guru Granth Sahib search engine and resources
16. http://www.srigurugranth.org/ -> GurMukhi To English Translation
17. http://www.baani.net/ -> Live kirtan broadcasting, sikh videos and mp3 audio sharing community


ਮ੍ਬਾਇਲ ਤੇ ਪੰਜਾਬੀ ਲਿਖਣ ਅਤੇ ਪੜਨ ਵਾਸਤੇ
http://www.facebook.com/l.php?u=http%3A%2F%2Fnetworkedblogs.com%2Fwb3Fz&h=wAQFpMJiFAQFpkvhTljPaleRkVyW5q5GCEv-VW3SbHsK9AA


ਫੇਸਬੁਕ ਤੇ ਪੰਜਾਬੀ ਭਾਸ਼ਾ ਨੂ ਬਦਲਣ ਵਾਸਤੇ
http://www.facebook.com/l.php?u=http%3A%2F%2Fyoutu.be%2F_CRa91zlVac&h=1AQHYsEGNAQF5ydxVdKKECRl3x9CduBB0zLKjmxVrzSdcqw&enc=AZO2r-ROFzZDMxkzIE3tUNRVAXjCzmvsm8jJzaWAwUBKZYqFeO4f1Dhs3fBHmj-ALBxg63YKIjBklHJiBRYOjCsr ..


ਆਪਣੇ ਕੰਪਿਊਟਰ ਵਿਚ ਪੰਜਾਬੀ ਕਿਵੇ ਲਿਖੀ ਜਾਵੇ ਆਸਾਨ ਅਤੇ ਸੋਖਾ ਤਰੀਕਾ...
ਫਿਰ ਦੇਰ ਕਾਹਦੀ ਲਗਾ ਦਿਓ ਆਪਣੇ ਕੰਪਿਊਟਰ ਨੂੰ ਪੰਜਾਬੀ ਲਿਖਣ ਉੱਤੇ...
http://youtu.be/h5hqAPMDkB4

CHANGE U R SETTING WHO CAN TAG U & U R PRIVACY
http://youtu.be/w_QX0wphars