ਕੱਲ੍ਹ ਕਿਸੇ ਦੇਖਿਆ ਨਹੀਂ ਕੱਲ੍ਹ ਦੇਖ ਕੇ ਵੀ ਜੀਅ ਨਹੀਂ ਹੁੰਦਾ. ਜੀਹਨੇ ਜ਼ਹਿਰ ਪੀਤਾ ਉਹ ਸਵਾਦ ਦੱਸ ਨਹੀਂ ਸਕਿਆ, ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀਂ ਹੁੰਦਾ