Kite Kalla beh k Sochi VE DaS tu ki kita mere LAI..

_ਏ ਜਿੰਦਗੀ ਵਾਂਗ ਕਬੂਤਰ
ਦੇ____,
___ਲੋਕ ਹੱਥਾ ਤੇ ਚੋਗ
ਚੋਗਾਉਦੇ ਨੇ __,
___ਪਹਿਲਾ ਆਪਣਾ ਬਣਾ ਕੇ
ਰੱਖਦੇ ਨੇ_,
___ਫਿਰ ਤਾੜੀਆ ਮਾਰ
ਉਡਾਉਦੇ ਨੇ_